ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ · ਅੰਗ 1427

ਸ਼ਬਦ · ਅੰਗ 1427

ਗੁਰੂ ਤੇਗ਼ ਬਹਾਦਰ ਜੀ · ਸਲੋਕੁ ਮਹਲਾ ੯

ਅੰਗ 1427

ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥

jih simarat gat paaeeai tih bhaj re tai meet |

Remembering Him in meditation, salvation is attained; vibrate and meditate on Him, O my friend.

ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥

kahu naanak sun re manaa aaudh ghattat hai neet |10|

Says Nanak, listen, mind: your life is passing away! ||10||