ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ · ਅੰਗ 309

ਸ਼ਬਦ · ਅੰਗ 309

ਗੁਰੂ ਰਾਮਦਾਸ ਜੀ · ਰਾਗੁ ਗਉੜੀ

ਅੰਗ 309

ਮਃ ੪ ॥

mahalaa 4 |

Fourth Mehl:

ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥

vaddabhaageea sohaaganee jinaa guramukh miliaa har raae |

Very fortunate is the soul-bride, who, as Gurmukh, meets the Lord, her King.

ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥

antar jot pragaaseea naanak naam samaae |2|

Her inner being is illiminated with His Divine Light; O Nanak, she is absorbed in His Name. ||2||