ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ · ਅੰਗ 1360

ਸ਼ਬਦ · ਅੰਗ 1360

ਗੁਰੂ ਅਰਜਨ ਦੇਵ ਜੀ · ਸਲੋਕ ਸਹਸਕ੍ਰਿਤੀ

ਅੰਗ 1360

ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥

brahamanah sang udharanan braham karam ji pooranah |

Associating with the Brahmin, one is saved, if his actions are perfect and God-like.

ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ ॥੬੫॥

aatam ratan sansaar gahan te nar naanak nihafalah |65|

Those whose souls are imbued with the world - O Nanak, their lives are fruitless. ||65||