ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ · ਅੰਗ 947

ਸ਼ਬਦ · ਅੰਗ 947

ਗੁਰੂ ਅਮਰਦਾਸ ਜੀ · ਰਾਗੁ ਰਾਮਕਲੀ

ਅੰਗ 947

ਮਃ ੩ ॥

mahalaa 3 |

Third Mehl:

ਨਾਨਕ ਮਹਿਦੀ ਕਰਿ ਕੈ ਰਖਿਆ ਸੋ ਸਹੁ ਨਦਰਿ ਕਰੇਇ ॥

naanak mahidee kar kai rakhiaa so sahu nadar karee |

O Nanak, my Husband Lord keeps me like henna paste; He blesses me with His Glance of Grace.

ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥

aape peesai aape ghasai aape hee laae lee |

He Himself grinds me, and He Himself rubs me; He Himself applies me to His feet.

ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੨॥

eihu piram piaalaa khasam kaa jai bhaavai tai dee |2|

This is the cup of love of my Lord and Master; He gives it as He chooses. ||2||