ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ · ਅੰਗ 1371

ਸ਼ਬਦ · ਅੰਗ 1371–1372

ਭਗਤ ਕਬੀਰ ਜੀ · ਸਲੋਕੁ ਭਗਤ ਕਬੀਰ ਜੀਉ ਕੇ

ਅੰਗ 1371ਅੰਗ 1372

ਅੰਗ 1371

ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ ॥

kabeer kasatooree bheaa bhavar bhe sabh daas |

Kabeer, the Lord is like musk; all His slaves are like bumble bees.

ਅੰਗ 1372

ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥

jiau jiau bhagat kabeer kee tiau tiau raam nivaas |141|

The more Kabeer worships Him, the more the Lord abides within his mind. ||141||