ਸ਼ਬਦ · ਅੰਗ 1373
ਭਗਤ ਕਬੀਰ ਜੀ · ਸਲੋਕੁ ਭਗਤ ਕਬੀਰ ਜੀਉ ਕੇ
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥
kabeer man seetal bheaa paaeaa braham giaan |
Kabeer, my mind is cooled and soothed; I have become God-conscious.
ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥
jin juaalaa jag jaariaa su jan ke udak samaan |175|
The fire which has burnt the world is like water to the Lord's humble servant. ||175||