ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ · ਅੰਗ 320

ਸ਼ਬਦ · ਅੰਗ 320

ਗੁਰੂ ਅਰਜਨ ਦੇਵ ਜੀ · ਰਾਗੁ ਗਉੜੀ

ਅੰਗ 320

ਸਲੋਕ ਮਃ ੫ ॥

salok mahalaa 5 |

Salok, Fifth Mehl:

ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥

satigur poorai seviai dookhaa kaa hoe naas |

Serving the Perfect True Guru, suffering ends.

ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥

naanak naam araadhiai kaaraj aavai raas |1|

O Nanak, worshipping the Naam in adoration, one's affairs come to be resolved. ||1||