ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ · ਅੰਗ 1087

ਸ਼ਬਦ · ਅੰਗ 1087

ਗੁਰੂ ਅਮਰਦਾਸ ਜੀ · ਰਾਗੁ ਮਾਰੂ

ਅੰਗ 1087

ਮਃ ੩ ॥

mahalaa 3 |

Third Mehl:

ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥

aape karanee kaar aap aape kare rajaae |

He Himself is the Doer, and He is the deed; He Himself issues the Command.

ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥

aape kis hee bakhas le aape kaar kamaae |

He Himself forgives some, and He Himself does the deed.

ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥

naanak chaanan gur mile dukh bikh jaalee naae |2|

O Nanak, receiving the Divine Light from the Guru, suffering and corruption are burnt away, through the Name. ||2||