ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ · ਅੰਗ 1382

ਸ਼ਬਦ · ਅੰਗ 1382–1383

ਸ਼ੇਖ ਫਰੀਦ ਜੀ · ਸਲੋਕੁ ਸੇਖ ਫਰੀਦ ਕੇ

ਅੰਗ 1382ਅੰਗ 1383

ਅੰਗ 1382

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

fareedaa mehal nisakhan reh ge vaasaa aaeaa tal |

Fareed, the mansions are vacant; those who lived in them have gone to live underground.

ਅੰਗ 1383

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥

goraan se nimaaneea bahasan roohaan mal |

They remain there, in those unhonored graves.

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥

aakheen sekhaa bandagee chalan aj ki kal |97|

O Shaykh, dedicate yourself to God; you will have to depart, today or tomorrow. ||97||