ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ · ਅੰਗ 1099

ਸ਼ਬਦ · ਅੰਗ 1099

ਗੁਰੂ ਅਰਜਨ ਦੇਵ ਜੀ · ਰਾਗੁ ਮਾਰੂ

ਅੰਗ 1099

ਡਖਣੇ ਮਃ ੫ ॥

ddakhane mahalaa 5 |

Dakhanay, Fifth Mehl:

ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥

so nivaahoo gadd jo chalaaoo na theeai |

Focus on that which will not pass away.

ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥

kaar koorraavee chhadd samal sach dhanee |1|

Abandon your false actions, and meditate on the True Master. ||1||