ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ · ਅੰਗ 789

ਸ਼ਬਦ · ਅੰਗ 789

ਗੁਰੂ ਨਾਨਕ ਦੇਵ ਜੀ · ਰਾਗੁ ਸੂਹੀ

ਅੰਗ 789

ਸਲੋਕ ਮਃ ੧ ॥

salok mahalaa 1 |

Salok, First Mehl:

ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥

naanak badaraa maal kaa bheetar dhariaa aan |

O Nanak, the bags of coins are brought in

ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥

khotte khare parakheean saahib kai deebaan |1|

and placed in the Court of our Lord and Master, and there, the genuine and the counterfeit are separated. ||1||