ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ · ਅੰਗ 1318

ਸ਼ਬਦ · ਅੰਗ 1318

ਗੁਰੂ ਰਾਮਦਾਸ ਜੀ · ਰਾਗੁ ਕਾਨੜਾ

ਅੰਗ 1318

ਮਃ ੪ ॥

mahalaa 4 |

Fourth Mehl:

ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥

naanak preet laaee tin sachai tis bin rehan na jaaee |

O Nanak, I am in love with the True Lord; I cannot survive without Him.

ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

satigur milai ta pooraa paaeeai har ras rasan rasaaee |2|

Meeting the True Guru, the Perfect Lord is found, and the tongue savors His Sublime Essence. ||2||