ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ · ਅੰਗ 1315

ਸ਼ਬਦ · ਅੰਗ 1315

ਗੁਰੂ ਰਾਮਦਾਸ ਜੀ · ਰਾਗੁ ਕਾਨੜਾ

ਅੰਗ 1315

ਮਃ ੪ ॥

mahalaa 4 |

Fourth Mehl:

ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥

har ikas setee piraharree har iko merai chit |

I am in love with the One and Only Lord; the One Lord fills my consciousness.

ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥

jan naanak ik adhaar har prabh ikas te gat pat |2|

Servant Nanak takes the Support of the One Lord God; through the One, he obtains honor and salvation. ||2||