ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ · ਅੰਗ 1376

ਸ਼ਬਦ · ਅੰਗ 1376

ਗੁਰੂ ਅਮਰਦਾਸ ਜੀ · ਸਲੋਕੁ ਭਗਤ ਕਬੀਰ ਜੀਉ ਕੇ

ਅੰਗ 1376

ਮਃ ੩ ॥

mahalaa 3 |

Third Mehl:

ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥

chintaa bhi aap karaaeisee achint bhi aape dee |

God Himself makes the mortals anxious, and He Himself takes the anxiety away.

ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥

naanak so saalaaheeai ji sabhanaa saar karee |220|

O Nanak, praise the One, who takes care of all. ||220||