ਸ਼ਬਦ · ਅੰਗ 1378
ਸ਼ੇਖ ਫਰੀਦ ਜੀ · ਸਲੋਕੁ ਸੇਖ ਫਰੀਦ ਕੇ
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
dekh fareedaa ju theea daarree hoee bhoor |
See, Fareed, what has happened: your beard has become grey.
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥
agahu nerraa aaeaa pichhaa rahiaa door |9|
That which is coming is near, and the past is left far behind. ||9||