ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ · ਅੰਗ 474

ਸ਼ਬਦ · ਅੰਗ 474–475

ਗੁਰੂ ਅੰਗਦ ਦੇਵ ਜੀ · ਰਾਗੁ ਆਸਾ

ਅੰਗ 474ਅੰਗ 475

ਅੰਗ 474

ਸਲੋਕੁ ਮਹਲਾ ੨ ॥

salok mahalaa 2 |

Salok, Second Mehl:

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥

eeh kinehee daat aapas te jo paaeeai |

What sort of gift is this, which we receive only by our own asking?

ਅੰਗ 475

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

naanak saa karamaat saahib tutthai jo milai |1|

O Nanak, that is the most wonderful gift, which is received from the Lord, when He is totally pleased. ||1||