ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ · ਅੰਗ 645

ਸ਼ਬਦ · ਅੰਗ 645–646

ਗੁਰੂ ਅਮਰਦਾਸ ਜੀ · ਰਾਗੁ ਸੋਰਠਿ

ਅੰਗ 645ਅੰਗ 646

ਅੰਗ 645

ਸਲੋਕੁ ਮਃ ੩ ॥

salok mahalaa 3 |

Salok, Third Mehl:

ਅੰਗ 646

ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥

vin naavai sabh bharamade nit jag tottaa saisaar |

Without the Name of the Lord, everyone wanders around the world, losing.

ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥

manamukh karam kamaavane haumai andh gubaar |

The self-willed manmukhs do their deeds in the pitch black darkness of egotism.

ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥

guramukh amrit peevanaa naanak sabad veechaar |1|

The Gurmukhs drink in the Ambrosial Nectar, O Nanak, contemplating the Word of the Shabad. ||1||