ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ · ਅੰਗ 1317

ਸ਼ਬਦ · ਅੰਗ 1317

ਗੁਰੂ ਰਾਮਦਾਸ ਜੀ · ਰਾਗੁ ਕਾਨੜਾ

ਅੰਗ 1317

ਮਃ ੪ ॥

mahalaa 4 |

Fourth Mehl:

ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥

man tan taam sagaaravaa jaan dekhaa har naine |

My mind and body are embellished and exalted, when I behold the Lord with my eyes.

ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥

naanak so prabh mai milai hau jeevaa sad sune |2|

O Nanak, meeting with that God, I live, hearing His Voice. ||2||