ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ · ਅੰਗ 1384

ਸ਼ਬਦ · ਅੰਗ 1384

ਸ਼ੇਖ ਫਰੀਦ ਜੀ · ਸਲੋਕੁ ਸੇਖ ਫਰੀਦ ਕੇ

ਅੰਗ 1384

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥

sabar manjh kamaan e sabar kaa neehano |

Within yourself, make patience the bow, and make patience the bowstring.

ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥

sabar sandaa baan khaalak khataa na karee |115|

Make patience the arrow, the Creator will not let you miss the target. ||115||