ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ · ਅੰਗ 1377

ਸ਼ਬਦ · ਅੰਗ 1377

ਭਗਤ ਕਬੀਰ ਜੀ · ਸਲੋਕੁ ਭਗਤ ਕਬੀਰ ਜੀਉ ਕੇ

ਅੰਗ 1377

ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥

neeche loein kar rhau le saajan ghatt maeh |

Kabeer, I keep my eyes lowered, and enshrine my Friend within my heart.

ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥

sabh ras khelau peea sau kisee lakhaavau naeh |234|

I enjoy all pleasures with my Beloved, but I do not let anyone else know. ||234||