ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ · ਅੰਗ 1316

ਸ਼ਬਦ · ਅੰਗ 1316

ਗੁਰੂ ਰਾਮਦਾਸ ਜੀ · ਰਾਗੁ ਕਾਨੜਾ

ਅੰਗ 1316

ਸਲੋਕੁ ਮਃ ੪ ॥

salok mahalaa 4 |

Salok, Fourth Mehl:

ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥

bhagat sarovar uchhalai subhar bhare vahan |

The sacred pool of devotional worship is filled to the brim and overflowing in torrents.

ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ ਲਹੰਨਿ ॥੧॥

jinaa satigur maniaa jan naanak vaddabhaag lahan |1|

Those who obey the True Guru, O servant Nanak, are very fortunate - they find it. ||1||