ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ · ਅੰਗ 301

ਸ਼ਬਦ · ਅੰਗ 301

ਗੁਰੂ ਰਾਮਦਾਸ ਜੀ · ਰਾਗੁ ਗਉੜੀ

ਅੰਗ 301

ਸਲੋਕ ਮਃ ੪ ॥

salok mahalaa 4 |

Salok, Fourth Mehl:

ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

man antar haumai rog hai bhram bhoole manamukh durajanaa |

Deep within the mind is the disease of ego; the self-willed manmukhs, the evil beings, are deluded by doubt.

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

naanak rog gavaae mil satigur saadhoo sajanaa |1|

O Nanak, this disease is eradicated, only when one meets the True Guru, our Holy Friend. ||1||