ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਸੋਰਠੇ · ਅੰਗ 1408

ਸ਼ਬਦ · ਅੰਗ 1408

ਭੱਟ ਕਲੵ ਸਹਾਰ · ਸਵਈਏ ਮਹਲੇ ਪੰਜਵੇ ਕੇ

ਅੰਗ 1408

ਸੋਰਠੇ ॥

soratthe |

Sorat'h

ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥

gur arajun purakh pramaan paarthau chaalai nahee |

: Guru Arjun is the certified Primal Person; like Arjuna, He never leaves the field of battle.

ਨੇਜਾ ਨਾਮ ਨੀਸਾਣੁ ਸਤਿਗੁਰ ਸਬਦਿ ਸਵਾਰਿਅਉ ॥੧॥

nejaa naam neesaan satigur sabad savaariaau |1|

The Naam, the Name of the Lord, is His spear and insignia. He is embellished with the Shabad, the Word of the True Guru. ||1||