ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ · ਅੰਗ 1429

ਸ਼ਬਦ · ਅੰਗ 1429

ਗੁਰੂ ਤੇਗ਼ ਬਹਾਦਰ ਜੀ · ਸਲੋਕੁ ਮਹਲਾ ੯

ਅੰਗ 1429

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥

bal hoaa bandhan chhutte sabh kichh hot upaae |

My strength has been restored, and my bonds have been broken; now, I can do everything.

ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥

naanak sabh kichh tumarai haath mai tum hee hot sahaae |54|

Nanak: everything is in Your hands, Lord; You are my Helper and Support. ||54||