ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ · ਅੰਗ 787

ਸ਼ਬਦ · ਅੰਗ 787

ਗੁਰੂ ਅੰਗਦ ਦੇਵ ਜੀ · ਰਾਗੁ ਸੂਹੀ

ਅੰਗ 787

ਮਃ ੨ ॥

mahalaa 2 |

Second Mehl:

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥

raat kaaran dhan sancheeai bhalake chalan hoe |

He accumulates wealth during the night of his life, but in the morning, he must depart.

ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥

naanak naal na chalee fir pachhutaavaa hoe |2|

O Nanak, it shall not go along with him, and so he regrets. ||2||