ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ · ਅੰਗ 852

ਸ਼ਬਦ · ਅੰਗ 852

ਗੁਰੂ ਅਮਰਦਾਸ ਜੀ · ਰਾਗੁ ਬਿਲਾਵਲੁ

ਅੰਗ 852

ਮਃ ੩ ॥

mahalaa 3 |

Third Mehl:

ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥

naanak so saalaaheeai jis vas sabh kichh hoe |

O Nanak, praise Him, who has control over everything.

ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥

tiseh sarevahu praaneeho tis bin avar na koe |

Remember Him, O mortals - without Him, there is no other at all.

ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥

guramukh antar man vasai sadaa sadaa sukh hoe |2|

He dwells deep within those who are Gurmukh; forever and ever, they are at peace. ||2||