ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ · ਅੰਗ 313

ਸ਼ਬਦ · ਅੰਗ 313

ਗੁਰੂ ਰਾਮਦਾਸ ਜੀ · ਰਾਗੁ ਗਉੜੀ

ਅੰਗ 313

ਸਲੋਕ ਮਃ ੪ ॥

salok mahalaa 4 |

Salok, Fourth Mehl:

ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥

mai man tan khoj khojediaa so prabh ladhaa lorr |

Searching and examining my mind and body, I have found that God, whom I longed for.

ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥

visatt guroo mai paaeaa jin har prabh ditaa jorr |1|

I have found the Guru, the Divine Intermediary, who has united me with the Lord God. ||1||