ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ · ਅੰਗ 148

ਸ਼ਬਦ · ਅੰਗ 148

ਗੁਰੂ ਅੰਗਦ ਦੇਵ ਜੀ · ਰਾਗੁ ਮਾਝ

ਅੰਗ 148

ਮਹਲਾ ੨ ॥

mahalaa 2 |

Second Mehl:

ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥

nihafalan tas janamas jaavat braham na bindate |

Life is useless, as long as one does not know the Lord God.

ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥

saagaran sansaaras gur parasaadee tareh ke |

Only a few cross over the world-ocean, by Guru's Grace.

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥

karan kaaran samarath hai kahu naanak beechaar |

The Lord is the All-powerful Cause of causes, says Nanak after deep deliberation.

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥

kaaran karate vas hai jin kal rakhee dhaar |2|

The creation is subject to the Creator, who sustains it by His Almighty Power. ||2||