ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ · ਅੰਗ 143

ਸ਼ਬਦ · ਅੰਗ 143

ਗੁਰੂ ਨਾਨਕ ਦੇਵ ਜੀ · ਰਾਗੁ ਮਾਝ

ਅੰਗ 143

ਸਲੋਕੁ ਮਃ ੧ ॥

salok mahalaa 1 |

Salok, First Mehl:

ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥

ham jer jimee duneea peeraa masaaeikaa raaeaa |

All the spiritual teachers, their disciples and the rulers of the world shall be buried under the ground.

ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥

me ravad baadisaahaa afajoo khudaae |

The emperors shall also pass away; God alone is Eternal.

ਏਕ ਤੂਹੀ ਏਕ ਤੁਹੀ ॥੧॥

ek toohee ek tuhee |1|

You alone, Lord, You alone. ||1||