ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ · ਅੰਗ 791

ਸ਼ਬਦ · ਅੰਗ 791–792

ਗੁਰੂ ਅੰਗਦ ਦੇਵ ਜੀ · ਰਾਗੁ ਸੂਹੀ

ਅੰਗ 791ਅੰਗ 792

ਅੰਗ 791

ਸਲੋਕ ਮਃ ੨ ॥

salok mahalaa 2 |

Salok, Second Mehl:

ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥

kis hee koee koe many nimaanee ik too |

Some people have others, but I am forlorn and dishonored; I have only You, Lord.

ਅੰਗ 792

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥

kiau na mareejai roe jaa lag chit na aavahee |1|

I might as well just die crying, if You will not come into my mind. ||1||