ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ · ਅੰਗ 474

ਸ਼ਬਦ · ਅੰਗ 474

ਗੁਰੂ ਅੰਗਦ ਦੇਵ ਜੀ · ਰਾਗੁ ਆਸਾ

ਅੰਗ 474

ਮਹਲਾ ੨ ॥

mahalaa 2 |

Second Mehl:

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥

hoe eaanaa kare kam aan na sakai raas |

If a fool does a job, he cannot do it right.

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥

je ik adh changee kare doojee bhee veraas |5|

Even if he does something right, he does the next thing wrong. ||5||