ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ · ਅੰਗ 1099

ਸ਼ਬਦ · ਅੰਗ 1099–1100

ਗੁਰੂ ਅਰਜਨ ਦੇਵ ਜੀ · ਰਾਗੁ ਮਾਰੂ

ਅੰਗ 1099ਅੰਗ 1100

ਅੰਗ 1099

ਮਃ ੫ ॥

mahalaa 5 |

Fifth Mehl:

ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥

loein loee dditth piaas na bujhai moo ghanee |

With my eyes, I have seen the Light; my great thirst for Him is not quenched.

ਅੰਗ 1100

ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥

naanak se akharreea bian jinee ddisando maa piree |3|

O Nanak, these are not the eyes which can see my Beloved Husband Lord. ||3||