ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ · ਅੰਗ 555

ਸ਼ਬਦ · ਅੰਗ 555

ਭਗਤ ਕਬੀਰ ਜੀ · ਰਾਗੁ ਬਿਹਾਗੜਾ

ਅੰਗ 555

ਸਲੋਕ ॥

salok |

Salok:

ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥

kabeeraa marataa marataa jag muaa mar bhi na jaanai koe |

Kabeer, the world is dying - dying to death, but no one knows how to truly die.

ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥

aisee maranee jo marai bahur na maranaa hoe |1|

Whoever dies, let him die such a death, that he does not have to die again. ||1||