ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ · ਅੰਗ 1426

ਸ਼ਬਦ · ਅੰਗ 1426

ਗੁਰੂ ਤੇਗ਼ ਬਹਾਦਰ ਜੀ · ਸਲੋਕੁ ਮਹਲਾ ੯

ਅੰਗ 1426

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

bikhian siau kaahe rachio nimakh na hohi udaas |

Why are you engrossed in sin and corruption? You are not detached, even for a moment!

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥

kahu naanak bhaj har manaa parai na jam kee faas |2|

Says Nanak, meditate, vibrate upon the Lord, and you shall not be caught in the noose of death. ||2||