ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ · ਅੰਗ 1376

ਸ਼ਬਦ · ਅੰਗ 1376

ਗੁਰੂ ਅਰਜਨ ਦੇਵ ਜੀ · ਸਲੋਕੁ ਭਗਤ ਕਬੀਰ ਜੀਉ ਕੇ

ਅੰਗ 1376

ਮਹਲਾ ੫ ॥

mahalaa 5 |

Fifth Mehl:

ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥

kabeeraa hamaraa ko nahee ham kis hoo ke naeh |

Kabeer, no one belongs to me, and I belong to no one else.

ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥

jin ihu rachan rachaaeaa tis hee maeh samaeh |214|

The One who created the creation - into Him I shall be absorbed. ||214||