ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ · ਅੰਗ 1359

ਸ਼ਬਦ · ਅੰਗ 1359

ਗੁਰੂ ਅਰਜਨ ਦੇਵ ਜੀ · ਸਲੋਕ ਸਹਸਕ੍ਰਿਤੀ

ਅੰਗ 1359

ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥

gusaanee garisatt roopen simaranan sarabatr jeevanah |

The Lord of the World is Supremely Beautiful; His Meditation is the Life of all.

ਲਬਧੵੰ ਸੰਤ ਸੰਗੇਣ ਨਾਨਕ ਸ੍ਵਛ ਮਾਰਗ ਹਰਿ ਭਗਤਣਹ ॥੫੪॥

labadhayan sant sangen naanak svachh maarag har bhagatanah |54|

In the Society of the Saints, O Nanak, He is found on the path of devotional worship of the Lord. ||54||