ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ · ਅੰਗ 653

ਸ਼ਬਦ · ਅੰਗ 653

ਗੁਰੂ ਨਾਨਕ ਦੇਵ ਜੀ · ਰਾਗੁ ਸੋਰਠਿ

ਅੰਗ 653

ਸਲੋਕ ਮਃ ੧ ॥

salok mahalaa 1 |

Salok, First Mehl:

ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥

taa kee rajaae lekhiaa paae ab kiaa keejai paandde |

By His Command, we receive our pre-ordained rewards; so what can we do now, O Pandit?

ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥

hukam hoaa haasal tade hoe nibarriaa handteh jeea kamaande |1|

When His Command is received, then it is decided; all beings move and act accordingly. ||1||