ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ · ਅੰਗ 653

ਸ਼ਬਦ · ਅੰਗ 653

ਗੁਰੂ ਅੰਗਦ ਦੇਵ ਜੀ · ਰਾਗੁ ਸੋਰਠਿ

ਅੰਗ 653

ਮਃ ੨ ॥

mahalaa 2 |

Second Mehl:

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥

nak nath khasam hath kirat dhake de |

The string through the nose is in the hands of the Lord Master; one's own actions drive him on.

ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥

jahaa daane tahaan khaane naanakaa sach he |2|

Wherever his food is, there he eats it; O Nanak, this is the Truth. ||2||