ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ · ਅੰਗ 1383

ਸ਼ਬਦ · ਅੰਗ 1383

ਸ਼ੇਖ ਫਰੀਦ ਜੀ · ਸਲੋਕੁ ਸੇਖ ਫਰੀਦ ਕੇ

ਅੰਗ 1383

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥

fareedaa paarr pattolaa dhaj karee kanbalarree pahireo |

Fareed, I have torn my clothes to tatters; now I wear only a rough blanket.

ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥

jinaee vesee sahu milai seee ves kareo |103|

I wear only those clothes which will lead me to meet my Lord. ||103||