ਗੁਰਬਾਣੀ ਖੋਜੋ

ਗੁਰਮੁਖੀ ਜਾਂ ਅੰਗਰੇਜ਼ੀ ਅੱਖਰਾਂ ਵਿੱਚ ਕੋਈ ਤੁਕ ਲਿਖੋ, ਜਾਂ ਹਰ ਸ਼ਬਦ ਦਾ ਪਹਿਲਾ ਅੱਖਰ (ਅਸਜਸ)। 1 ਤੋਂ 1430 ਤੱਕ ਦਾ ਨੰਬਰ ਉਹ ਅੰਗ ਖੋਲ੍ਹਦਾ ਹੈ।

ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ · ਅੰਗ 1383

ਸ਼ਬਦ · ਅੰਗ 1383

ਗੁਰੂ ਅਮਰਦਾਸ ਜੀ · ਸਲੋਕੁ ਸੇਖ ਫਰੀਦ ਕੇ

ਅੰਗ 1383

ਮਃ ੩ ॥

mahalaa 3 |

Third Mehl:

ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥

kaae pattolaa paarratee kanbalarree pahiree |

Why do you tear apart your fine clothes, and take to wearing a rough blanket?

ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥

naanak ghar hee baitthiaa sahu milai je neeat raas karee |104|

O Nanak, even sitting in your own home, you can meet the Lord, if your mind is in the right place. ||104||